Wednesday, 30 September 2015

Punjabi Shayri

ਅੱਜ ਕਰਦੇ ਜਿਹੜੇ ਟਿਚਰਾਂ ਨੀ,
ਫੇਰ ਮੱਥੇ ਤੇ ਵੱਟ ਪਾਉਣਗੇ ,
ਜਿਹੜੇ ਮਜਬੂਰੀ ਸਾਡੀ ਤੇ ਮਾਰਨ ਤਾਹਨੇ ,
ਹੱਥ ਮੱਥੇ ਰੱਖ ਪਛਤਾਉਣਗੇ ,
ਓਹਨਾ ਦੇ ਸੁਪਨੇ ਦੇ ਵਿਚ ਆਵਾਂਗੇ , ਕਾਮ ਇਦਾ ਦਾ ਕਰ ਜਾਵਾਂਗੇ ,
ਦਿਨ ਤਾ ਸਭਨਾਂ ਤੇ ਆਉਂਦੇ ਹੀਰੇ , ਆਪਾਂ ਰਾਤਾਂ ਵੀ ਲਿਆਵਾਂਗੇ …ਆਪਾਂ ਰਾਤਾਂ ਵੀ ਲਿਆਵਾਂਗ

0 comments:

Post a Comment