Wednesday, 30 September 2015

Punjabi Shayri

ਤੇਰੀ ਯਾਦ ਨੂੰ ਬੁਰਾ ਕਿਊਂ ਕਹਿਏ?
ਜਿਹੜੀ ਹਰ ਪਲ ਸਾਥ ਨਿਭਾਉਂਦੀ ਏ ,
ਤੇਰੇ ਨਾਲੋ ਤਾ ਤੇਰੀ ਯਾਦ ਹੀ ਚੰਗੀ,
ਜਿਹੜੀ ਹਾਲੇ ਵੀ ਸਾਨੂੰ ਮਿਲਣ ਆਉਂਦੀ ਏ,
ਦੁਖ ਦਿਲ ਵਿਚ ਲਕੋ ਕੇ ਹੰਝੂ ਨੈਨਾ ਵਿਚ ਪਰੋ ਕੇ ,
ਤੇਰੇ ਆਨ ਦੀ ਉਡੀਕ ਅਸੀਂ ਲਾਈ ਬੈਠੇ ਹਾ,
ਕਰ ਤੂੰ ਯਕੀਨ ਸਾਨੂੰ ਭੁਲ ਜਾਨ ਵਾਲਿਆ,
ਅਸੀਂ ਤੇਰੇ ਪਿੱਛੇ ਦੁਨੀਆ ਭੁਲਾਈ ਬੈਠੇ ਹਾਂ ॥

0 comments:

Post a Comment