Wednesday, 30 September 2015

Punjabi Shayri

ਕਲਮ ਚੁੱਕ ਕੇ ਓਹਦੇ ਤੇ ਕੁਛ ਲਿਖਣ ਲੱਗਾ ,
ਦਸ ਓਹਦਾ ਭੋਲਾਪਨ ਲਿਖਾਂ ਯਾ ਚਤੁਰਾਈ ਲਿਖਾਂ ,
ਦੋਹਾਂ ਰਾਹਾਂ ਤੇ ਆਕੇ ਮੇਰਾ ਹੱਥ ਰੁਕ ਜਾਂਦਾ,
ਦਸ ਓਹਦਾ ਪਿਆਰ ਲਿਖਾਂ ਯਾ ਓਹਦੀ ਜੁਦਾਈ ਲਿਖਾਂ ॥

0 comments:

Post a Comment